17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ6 ਮੁਕੱਦਮੇ ਦਰਜ਼ ਕਰਕੇ 9 ਮੁਲਜਮਿ ਕੀਤੇ ਗ੍ਰਫਿਤਾਰ

6 ਮੁਕੱਦਮੇ ਦਰਜ਼ ਕਰਕੇ 9 ਮੁਲਜਮਿ ਕੀਤੇ ਗ੍ਰਫਿਤਾਰ

1350 ਨਸ਼ੀਲੀਆਂ ਗੋੋਲੀਆਂ ਸਮੇਤ ਮੋੋਟਰਸਾਈਕਲ, 200 ਗ੍ਰਾਮ ਅਫੀਮ, 3 ਕਲਿੋੋਗ੍ਰਾਮ ਭੁੱਕੀ ਚੂਰਾਪੋਸਤ ਸਮੇਤ, ਮੋੋਟਰਸਾਈਕਲ, 60 ਲੀਟਰ ਲਾਹਣ ਅਤੇ 12 ਬੋਤਲਾਂ ਸ਼ਰਾਬ ਦੀ,ਬਰਾਮਦਗੀ,

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਸਿ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਸਿ ਵੱਲੋਂ ਨਸ਼ਆਿਂ ਵਰਿੁੱਧ ਵਿੱਢੀ ਮੁਹਿੰਮ ਤਹਤਿ ਵੱਖ ਵੱਖ ਥਾਵਾਂ ਤੋੋਂ ਮੁਲਜਮਿਾਂ ਨੂੰ ਕਾਬੂ ਕਰਕੇ ਉਹਨਾਂ ਵਰਿੁੱਧ ਮੁਕੱਦਮੇ ਦਰਜ਼ ਰਜਸਿਟਰ ਕਰਵਾ ਕੇ ਹੇਠ ਲਖਿੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ।
ਐਨ,ਡੀ,ਪੀ,ਐਸ,ਐਕਟਯ
ਥਾਣਾ ਭੀਖੀ ਦੀ ਪੁਲਸਿ ਪਾਰਟੀ ਨੇ ਧਰਮਪ੍ਰੀਤ ਸਿੰਘ ਉਰਫ ਧਰਮਾ ਪੁੱਤਰ ਜਸਵੀਰ ਸਿੰਘ ਵਾਸੀ ਸੁਖਲੱਧੀ (ਬਠਿੰਡਾ) ਨੂੰ ਮੋੋਟਰਸਾਈਕਲ ਬਜਾਜ ਡਸਿਕਵਰ ਨੰ:ਯੂ,ਪੀ,ਬ,11ਬੀ^8232 ਸਮੇਤ ਕਾਬੂ ਕਰਕੇ 960 ਨਸ਼ੀਲੀਆਂ ਗੋੋਲੀਆ ਮਾਰਕਾ ਟਰਾਮਾਡੋੋਲ ਬਰਾਮਦ ਹੋੋਣ ਤੇ ਉਸਦੇ ਵਿਰੁੱਧ ਥਾਣਾ ਭੀਖੀ ਵਿਖੇ ਐਨ,ਡੀ,ਪੀ,ਐਸ, ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਮੋੋਟਰਸਾਈਕਲ ਨੂੰ ਕਬਜਾ ਪੁਲਸਿ ਵਿੱਚ ਲਆਿ ਗਆਿ ਹੈ। ਥਾਣਾ ਸਦਰ ਮਾਨਸਾ ਦੀ ਪੁਲਸਿ ਪਾਰਟੀ ਨੇ ਜਗਸੀਰ ਸਿੰਘ ਪੁੱਤਰ ਮਿੱਠੂ ਸਿੰਘ ਅਤੇ ਚਰਨਜੀਤ ਕੌੌਰ ਉਰਫ ਚਰਨੋੋ ਪਤਨੀ ਜਗਜੀਤ ਸਿੰਘ ਵਾਸੀਅਨ ਬੁਰਜ ਹਰੀ ਨੂੰ ਕਾਬੂ ਕਰਕੇ 390 ਨਸ਼ੀਲੀਆਂ ਗੋੋਲੀਆ ਮਾਰਕਾ ਟਰਾਮਾਡੋੋਲ ਬਰਾਮਦ ਹੋੋਣ ਤੇ ਉਹਨਾਂ ਦੇ ਵਿਰੁੱਧ ਥਾਣਾ ਸਦਰ ਮਾਨਸਾ ਵਖਿੇ ਐਨ,ਡੀ,ਪੀ,ਐਸ, ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਸਿ ਵਿੱਚ ਲਆਿ ਗਿਆ ਹੈ। ਸੀ,ਆਈ,ਏ,ਸਟਾਫ ਮਾਨਸਾ ਦੀ ਪੁਲਸਿ ਪਾਰਟੀ ਨੇ ਬਾਬੂ ਪੁੱਤਰ ਗੁਲਾਬ ਵਾਸੀ ਦੇਵਰੀਆ (ਰਾਜਸਥਾਨ) ਅਤੇ ਨਵਜੀਤ ਸਿੰਘ ਉਰਫ ਮੋੋਟੂ ਪੁੱਤਰ ਜੁਗਰਾਜ ਸਿੰਘ ਵਾਸੀ ਸਰਦੂਲਗੜ ਨੂੰ ਕਾਬੂ ਕਰਕੇ 200 ਗ੍ਰਾਮ ਅਫੀਮ ਬਰਾਮਦ ਹੋੋਣ ਤੇ ਉਹਨਾਂ ਦੇ ਵਰਿੁੱਧ ਥਾਣਾ ਸਰਦੂਲਗੜ ਵਖਿੇ ਐਨ,ਡੀ,ਪੀ,ਐਸ,ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਪੁਲਿਸ ਨੇ ਕਬਜ਼ੇ ਵਿੱਚ ਲਿਆ ਗਿਆ ਹੈ। ਸੀ,ਆਈ,ਏ, ਸਟਾਫ ਮਾਨਸਾ ਦੀ ਪੁਲਸਿ ਪਾਰਟੀ ਨੇ ਸੁਖਦੇਵ ਸ਼ਰਮਾ ਉਰਫ ਗੱਗੀ ਪੁੱਤਰ ਕੁਲਜੀਤ ਕੁਮਾਰ ਅਤੇ ਨਹਿਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਅਨ ਬਾਜੇਵਾਲਾ ਨੂੰ ਮੋੋਟਰਸਾਈਕਲ ਹੀਰੋੋ ਹਾਂਡਾ ਸਪਲੈਂਡਰ ਨੰ:ਯ,ਪੀ,ਬੀ,31ਪੀ^5538 ਸਮੇਤ ਕਾਬੂ ਕਰਕੇ 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਹੋੋਣ ਤੇ ਉਹਨਾਂ ਦੇ ਵਰਿੁੱਧ ਥਾਣਾ ਸਦਰ ਮਾਨਸਾ ਵਖਿੇ ਐਨ,ਡੀ,ਪੀ,ਐਸ, ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਮੋੋਟਰਸਾਈਕਲ ਨੂੰ ਕਬਜਾ ਪੁਲਸਿ ਵਿੱਚ ਲਆਿ ਗਆਿ ਹੈ। ਉਕਤ ਮੁਕੱਦਮਆਿਂ ਵਿੱਚ ਗਿਰਫਤਾਰ ਮੁਲਜਮਿਾਂ ਨੂੰ ਮਾਨਯੋੋਗ ਅਦਾਲਤ ਵੱਿਚ ਪੇਸ਼ ਕਰਕੇ ਪੁਲਸਿ ਰਮਿਾਂਡ ਹਾਸਲ ਕੀਤੇ ਜਾਣਗੇ, ਜਹਿਨਾਂ ਦੀ ਪੁੱਛਗਿੱਛ ਤੇ ਅ/ਧ 29 ਐਨ,ਡੀ,ਪੀ,ਐਸ, ਐਕਟ ਦਾ ਵਾਧਾ ਕਰਕੇ ਹੋੋਰ ਮੁਲਜਮਿਾਂ ਨੂੰ ਗਿਰਫ਼ਤਾਰ ਕਰਕੇ ਮੁਕੱਦਮਆਿਂ ਵਿੱਚ ਅੱਗੇ ਹੋੋਰ ਪ੍ਰਗਤੀ ਕੀਤੀ ਜਾਵੇਗੀ।
ਆਬਕਾਰੀ ਐਕਟਯ
ਥਾਣਾ ਸਟਿੀ^1 ਮਾਨਸਾ ਦੀ ਪੁਲਸਿ ਪਾਰਟੀ ਨੇ ਬਲਜਿੰਦਰ ਸਿਘ ਪੁੱਤਰ ਕਰਤਾਰ ਸਿੰਘ ਵਾਸੀ ਜੁਵਾਹਰਕੇ ਨੂੰ ਕਾਬੂ ਕਰਕੇ 12 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ। ਇਸੇ ਤਰਾ ਥਾਣਾ ਜੌੌੜਕੀਆਂ ਦੀ ਪੁਲਸਿ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਗੁਰਲਾਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਮੀਆਂ ਵਰਿੁੱਧ ਮੁਕੱਦਮਾ ਦਰਜ਼ ਕਰਾਇਆ, ਪੁਲਸਿ ਪਾਰਟੀ ਨੇ ਰੇਡ ਕਰਕੇ ਮੁਲਜਮਿ ਨੂੰ ਕਾਬੂ ਕਰਕੇ 60 ਲੀਟਰ ਲਾਹਣ ਬਰਾਮਦ ਕੀਤੀ। ਐਸ,ਐਸ,ਪੀ,ਮਾਨਸਾ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ ਨੇ ਦੱਸਆਿ ਕਿ ਨਿਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਆਿ ਜਾ ਰਹਿਾ ਹੈ।

Today Now News

RELATED ARTICLES
- Advertisment -

POPULAR POSTS