17.1 C
Chandigarh

TODAY NOW NEWS

Friday, March 20, 2026
Homeਵਪਾਰਸ਼ੇਅਰ ਬਾਜ਼ਾਰ5G ਤਕਨੀਕ ਨਾਲ ਬਦਲ ਜਾਏਗੀ ਦੁਨੀਆ, ਕਾਰਾਂ ਕਰਨਗੀਆਂ ਗੱਲਾਂ

5G ਤਕਨੀਕ ਨਾਲ ਬਦਲ ਜਾਏਗੀ ਦੁਨੀਆ, ਕਾਰਾਂ ਕਰਨਗੀਆਂ ਗੱਲਾਂ

ਨਵੀਂ ਦਿੱਲੀ: ਛੇਤੀ ਹੀ ਭਾਰਤ ’ਚ 5G ਨੈੱਟਵਰਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਕੰਪਨੀਆਂ ਇਸ ਦੀ ਤਿਆਰੀ ਕਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ 5G ਨੈੱਟਵਰਕ ਆਉਣ ਨਾਲ ਮਨੁੱਖੀ ਜੀਵਨ ਵਿੱਚ ਕਈ ਵੱਡੀਆਂ ਤਬਦੀਲੀਆਂ ਆਉਣਗੀਆਂ। ਵਿਗਿਆਨੀਆਂ ਅਨੁਸਾਰ ਰਤਾ ਸੋਚੋ ਤੁਹਾਨੂੰ ਉਸ ਵੇਲੇ ਕਿਵੇਂ ਮਹਿਸੂਸ ਹੋਵੇਗਾ, ਜਦੋਂ ਤੁਹਾਡੀ ਆਪਣੀ ਕਾਰ ਤੁਹਾਡੇ ਨਾਲ ਗੱਲਾਂ ਕਰੇਗੀ ਤੇ ਸੜਕ ਉੱਤੇ ਲੱਗੀ ਰੈੱਡ ਲਾਈਟ ਨਾਲ ਸੈਂਸਰ ਜ਼ਰੀਏ ਤਾਲਮੇਲ ਬਿਠਾ ਸਕੋਗੇ। ਇਹ ਸੱਚਮੁਚ ਵੱਡੀ ਪ੍ਰਾਪਤੀ ਹੋਵੇਗੀ ਤੇ ਜ਼ਿੰਦਗੀ ਜਿਉਣਾ ਕੁਝ ਆਸਾਨ ਹੋ ਜਾਵੇਗਾ।

Today Now News

RELATED ARTICLES
- Advertisment -

POPULAR POSTS