17.4 C
Chandigarh

TODAY NOW NEWS

Friday, March 20, 2026
HomePOLITICSਜਸਬੀਰ ਸਿਘ ਸੁਰ ਸਿਘ ਦੀ ਅਗਵਾਈ ਵਿਚ 30 ਪਰਿਵਾਰ ਕਾਗਰਸ ਤੇ ਅਕਾਲੀ...

ਜਸਬੀਰ ਸਿਘ ਸੁਰ ਸਿਘ ਦੀ ਅਗਵਾਈ ਵਿਚ 30 ਪਰਿਵਾਰ ਕਾਗਰਸ ਤੇ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ

ਸ੍ਰ ਕਲਵੰਤ ਸਿਘ ਪਡੋਰੀ MLA ਤੇ ਬਲਜੀਤ ਸਿਘ ਖਹਿਰਾ ਨੇ ਪਰਿਵਾਰਾਂ ਕੀਤਾ ਸਨਮਾਨਤ ਤੇ ਜੀ ਆਇਆ ਕਿਹਾ

ਖੇਮਕਰਨ (ਗੁਰਦਿਆਲ ਸਿੰਘ) : ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਪਾਰਟੀਆਂ ਵੱਲੋਂ ਵੋਟਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਮੁਹਿੰਮ ਬੜੀ ਤੇਜੀ ਨਾਲ ਚੱਲ ਰਹੀ ਹੈ , ਜਸਬੀਰ ਸਿਘ ਸੁਰ ਸਿਘ ਦੀ ਅਗਵਾਈ ਵਿਚ 30 ਮੋਜੂਦਾ ਤੇ ਸਾਬਕਾ ਬਲਾਕ ਸਮੰਤੀ ਮੈਬਰ ਪਚਾਇਤ ਮੈਬਰ ਸੋਸਲ ਐਕਟਵਿਸ, ਸੈਕੜੇ ਪਰਿਵਾਰ ਕਾਗਰਸ ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕਿ ਆਮ ਆਦਮੀ ਪਾਰਟੀ ਸ਼ਾਮਲ ਹੋਏ ਪਰਿਵਾਰਾ ਨੂੰ ਇਸ ਮੋਕੇ ਸ੍ਰ ਕਲਵੰਤ ਸਿਘ ਪਡੋਰੀ mla ਤੇ ਬਲਜੀਤ ਸਿਘ ਖਹਿਰਾ ਨੇ ਕੀਤਾ ਸਨਮਾਨਤ ਤੇ ਜੀ ਆਇਆ ਕਿਹਾ ।ਅਖੀਰ ਵਿਚ ਜਸਬੀਰ ਸਿਘ ਸੁਰ ਸਿਘ ਨੇ ਆਏ ਹੋਏ ਸਾਰੇ ਬਜੁਰਗਾ ,ਨੋਜਵਾਨਾ ਤੇ ਪਾਰਟੀ ਵਲਟੀਅਰ , ਮੀਟੰਗ ਵਿਚ ਆਈ ਸਮੁਚੀ ਲੀਡਰਸਿਪ ਤੇਅਹੁਦੇਦਾਰਾ ਤੇਦਾ ਧਨਵਾਦ ਕੀਤਾ

Today Now News

RELATED ARTICLES
- Advertisment -

POPULAR POSTS