ਪੰਜਾਬ ਪੁਲਸ ਅਤੇ ਲੋਕਾ ਦੀ ਲੁੱਟ ਖੋਹ ਕਰਨ ਵਾਲੇ ਗਿਰੋਹ ਨੇ ਲੋਕਾ ਦੀਆ ਨੀਦਾ ਹਰਾਮ,ਕੀਤੀਆ ਸਨ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਜਿਲਾ ਅੰਦਰ ਮੰਡ ਏਰੀਆ ਵਿਚ ਥਾਣਾ ਸ੍ਰੀ ਚੋਹਲਾ ਸਾਹਿਬ ਦੇ ਇਲਾਕੇ ਦੇ ਪਿੰਡਾ ਅਤੇ ਆਉਦੇ ਜਾਦੇ ਰਾਹੀਗਾਰਾ ਅਤੇ ਪੰਜਾਬ ਪੁਲਸ ਅਤੇ ਲੋਕਾ ਦੀ ਲੁੱਟ ਖੋਹ ਕਰਨ ਵਾਲੇ ਗਿਰੋਹ ਨੇ ਲੋਕਾ ਦੀਆ ਨੀਦਾ ਹਰਾਮ,ਕੀਤੀਆ ਸਨ
ਬੀਤੀ ਦੇਰ ਸਾਮਿਲ ਥਾਣਾ ਸ੍ਰੀ ਚੋਹਲਾ ਸਾਹਿਬ ਦੇ ਐਸ ਐਚ ਓ ਯਾਦਵਿੰਦਰ ਸਿੰਘ ਬਰਾੜ ਨੁੰ ਗੁਪਤ ਸੂਚਨਾ ਮਿਲਣ ਤੇ ਟੀ ਪੁਆਇੰਟ ਚੋਹਲਾ ਸਾਹਿਬ ਚੋਕ ਵਿਚ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰ ਆਉਦੇ ਰੋਕ ਤਲਾਸ਼ੀ ਲੈਣ ਤੇ ਇਕ ਦੇਸੀ ਪਿਸਤੌਲ ਅਤੇ 5000ਰੁਪੈ ਭਾਰਤੀ ਕਰੰਸੀ ,ਹੋਰ ਇਤਰਾਜ਼ਯੋਗ ਸਮਾਨ ਬਰਾਮਦ ਕੀਤਾ ਇਹਨਾ ਦੋ ਵਿਅਕਤੀਆ ਖਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆ ਦੀ ਪਹਿਚਾਣ ਹਰਜਿੰਦਰ ਸਿੰਘ ਉਰਫ ਹਿੰਦਾ ਵਾਸੀ ਬ੍ਰਹਮਪੁਰਾ, ਕੁਲਦੀਪ ਸਿੰਘ ਉਰਫ ਸੋਨੂੰ,ਵਾਸੀ ਮੋਹਨਪੁਰ ਵਜੋ ਹੋਈ ਹੈ ਅਤੇ ਤੀਜਾ ਸਾਥੀ ਸੰਦੀਪ ਸਿੰਘ ਵਾਸੀ ਮੋਹਨਪੁਰ ਫਰਾਰ ਹੋਣ ਵਿਚ ਸਫਲ ਹੋਏ
ਇਹ ਜਾਣਕਾਰੀ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ ਐਸ ਪੀ ਰਮਨਦੀਪ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਸੀ






