17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਸਾਊਦੀ ਹਵਾਈ ਅੱਡੇ 'ਤੇ ਹੋਏ ਡ੍ਰੋਨ ਹਮਲੇ 'ਚ 10 ਜਖ਼ਮੀ- ਰਿਪੋਰਟ

ਸਾਊਦੀ ਹਵਾਈ ਅੱਡੇ ‘ਤੇ ਹੋਏ ਡ੍ਰੋਨ ਹਮਲੇ ‘ਚ 10 ਜਖ਼ਮੀ- ਰਿਪੋਰਟ

ਕਾਹਿਰਾ – ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਦਾ ਹਵਾਲਾ ਦਿੰਦੇ ਹੋਏ ਇਕ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਸਾਊਦੀ ਦੇ ਦੱਖਣੀ ਸ਼ਹਿਰ ਜਿਜ਼ਾਨ ਦੇ ਕਿੰਗ ਅਬਦੁੱਲਾ ਹਵਾਈ ਅੱਡੇ ‘ਤੇ ਵਿਸਫੋਟਕਾਂ ਨਾਲ ਭਰੇ ਡਰੋਨ ਹਮਲੇ ਵਿਚ 10 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਵਿਚ ਛੇ ਸਾਊਦੀ, ਤਿੰਨ ਬੰਗਲਾਦੇਸ਼ੀ ਨਾਗਰਿਕ ਅਤੇ ਇੱਕ ਸੁਡਾਨੀ ਸ਼ਾਮਲ ਹੈ। ਗਠਜੋੜ ਦੇ ਬੁਲਾਰੇ ਨੇ ਦੱਸਿਆ ਕਿ ਹਮਲੇ ਵਿਚ ਹਵਾਈ ਅੱਡੇ ਦੇ ਕੁੱਝ ਸ਼ੀਸ਼ੇ ਵੀ ਟੁੱਟ ਗਏ।
ਸਾਊਦੀ ਅਰਬ ਦੀ ਅਗਵਾਈ ਵਾਲੇ ਫੌਜੀ ਗਠਜੋੜ ਨੇ 2015 ਵਿਚ ਯਮਨ ਵਿਚ ਦਖਲ ਦਿੱਤਾ, ਜਿਸ ਨੇ ਰਾਸ਼ਟਰਪਤੀ ਅਬਦਰਾਬੂਹ ਮਨਸੂਰ ਹਾਦੀ ਦੀ ਸੱਤਾ ਤੋਂ ਹਟੀਆਂ ਫੌਜਾਂ ਦਾ ਸਮਰਥਨ ਕੀਤਾ ਅਤੇ ਈਰਾਨ ਨਾਲ ਜੁੜੇ ਹੌਥੀ ਸਮੂਹ ਨਾਲ ਲੜ ਰਹੇ ਸੀ

Today Now News

RELATED ARTICLES
- Advertisment -

POPULAR POSTS