17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹਲਕਾ ਨਿਹਾਲ ਸਿੰਘ ਵਾਲਾ ਚ 150 ਤੋ ਵੱਧ ਪ੍ਰੀਵਾਰਾ ਨੇ ਆਮ ਆਦਮੀ...

ਹਲਕਾ ਨਿਹਾਲ ਸਿੰਘ ਵਾਲਾ ਚ 150 ਤੋ ਵੱਧ ਪ੍ਰੀਵਾਰਾ ਨੇ ਆਮ ਆਦਮੀ ਪਾਰਟੀ ਆਤੇ ਅਕਾਲੀ ਦਲ ਨੂੰ ਅਲਵਿਦਾ ਆਖ ਕਾਗਰਸ ਦਾ ਫੜਿਆ ਪੱਲਾ

ਹਲਕਾ ਨਿਹਾਲ ਸਿੰਘ ਵਾਲਾ ਚ 150 ਤੋ ਵੱਧ ਪ੍ਰੀਵਾਰਾ ਨੇ ਆਮ ਆਦਮੀ ਪਾਰਟੀ ਆਤੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਗਰਸ ਦਾ ਫੜ ਲਿਆ ਪੱਲਾ ,ਪਾਰਟੀ ਚ ਸ਼ਾਮਲ ਹੋਣ ਵਾਲਿਆਂ ਦਾ ਸੀਨੀਅਰ ਕਾਗਰਸੀ ਆਗੂ ਬੀਬੀ ਜਗਦਰਸਨ ਕੌਰ ਅਤੇ ਯੂਥ ਪ੍ਧਾਨ ਪ੍ਰਮਿੰਦਰ ਡਿੰਪਲ ਨੇ ਕੀਤਾ ਸਵਾਗ

ਨਿਹਾਲ ਸਿੰਘ ਵਾਲਾ,ਹਰਪਾਲ ਸਹਾਰਨ:-ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਕਾਂਗਰਸ ਨੂੰ ਓੁਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਹਲਕੇ ਦੇ ਪਿੰਡ ਪੱਤੋ ਹੀਰਾ ਸਿੰਘ ਵਿੱਚ ਮਹਿਲਾ ਅਤੇ ਬਾਲ ਵਿਕਾਸ ਕਮਿਸ਼ਨ ਦੀ ਮੈਂਬਰ ਬੀਬੀ ਜਗਦਰਸ਼ਨ ਕੌਰ ਅਤੇ ਯੂਥ ਕਾਂਗਰਸ ਪੰਜਾਬ ਦੇ ਚੀਫ ਸਪੋਕਸਮੈਨ ਪ੍ਰਮਿੰਦਰ ਡਿੰਪਲ ਦੀ ਪ੍ਰੇਰਨਾ ਸਦਕਾ ਡੇਢ ਸੌ ਦੇ ਕਰੀਬ ਪਰਿਵਾਰਾਂ ਨੇ ਵੱਖ ਵੱਖ ਪਾਰਟੀਆਂ ਛੱਡ ਕੇ ਯੂਥ ਕਾਂਗਰਸੀ ਆਗੂ ਚਮਕੌਰ ਸਿੰਘ ਪੱਤੋ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ।

           ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਜਗਦਰਸ਼ਨ ਕੌਰ ਨੇ ਪਾਰਟੀ ਚ ਆੲੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਓਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਮਿਲੇਗਾ ।ਓਹਨਾਂ ਕਿਹਾ ਕਿ ਅੱਜ ਡੇਢ ਸੌ ਪਰਿਵਾਰਾਂ ਦੇ ਕਾਂਗਰਸ ਪਾਰਟੀ ਚ ਸ਼ਾਮਿਲ ਹੋਣ ਨਾਲ  ਹਲਕਾ ਨਿਹਾਲ ਸਿੰਘ ਵਾਲਾ ਕਾਂਗਰਸ ਹੋਰ ਮਜ਼ਬੂਤ ਹੋਈ ਹੈ ਅਤੇ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਹੋਰ ਹਜ਼ਾਰਾਂ ਪਰਿਵਾਰ ਆਓੁਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜਨ ਲਈ ਤਿਆਰ ਹਨ।ਇਸ ਮੌਕੇ ਪ੍ਰਮਿੰਦਰ ਡਿੰਪਲ ਨੇ ਪਿੰਡ ਦੀ ਯੂਥ ਟੀਮ ਦੀ ਸ਼ਲਾਘਾ ਕਰਦਿਆਂ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ 

Today Now News

RELATED ARTICLES
- Advertisment -

POPULAR POSTS