17.4 C
Chandigarh

TODAY NOW NEWS

Friday, March 20, 2026
HomeBREAKING NEWSਅਲਾਬਾਮਾ ਜਨਤਿਕ ਸਿਹਤ ਵਿਭਾਗ ਦੀ ਮੁਲਾਜ਼ਮ ਨੂੰ ਕੁੱਤਿਆਂ ਨੇ ਨੋਚ ਨੋਚ ਕੇ...

ਅਲਾਬਾਮਾ ਜਨਤਿਕ ਸਿਹਤ ਵਿਭਾਗ ਦੀ ਮੁਲਾਜ਼ਮ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰਿਆ * ਕੁੱਤਿਆਂ ਦੀ ਮਾਲਕਣ ਗ੍ਰਿਫਤਾਰ

ਸੈਕਰਾਮੈਂਟੋ 4 ਮਈ (ਹੁਸਨ ਲੜੋਆ ਬੰਗਾ) ਅਲਬਾਮਾ ਦੇ ਜਨਤਿਕ ਸਿਹਤ ਵਿਭਾਗ ਦੀ ਇਕ ਮੁਲਾਜ਼ਮ ਔਰਤ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਬੁਰੀ ਤਰਾਂ ਜ਼ਖਮੀ ਕਰ ਦਿੱਤਾ ਜਿਸ ਉਪਰੰਤ ਉਸ ਦੀ ਮੌਤ ਹੋ ਗਈ। ਫਰੈਂਕਲਿਨ ਕਾਊਂਟੀ ਦੇ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਮਿਤਕ ਦੀ ਪਛਾਣ ਜੈਕੂਲਾਈਨ ਸਮਰ ਬੀਅਰਡ ਵਜੋਂ ਹੋਈ ਹੈ । ਪੁਲਿਸ ਅਧਿਕਾਰੀ ਸ਼ੈਨਨ ਉਲੀਵਰ ਨੇ ਕਿਹਾ ਹੈ ਕਿ ਇਕ 39 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਕੁੱਤਿਆਂ ਦੀ ਮਾਲਕਣ ਦੱਸੀ ਜਾ ਰਹੀ ਹੈ। ਬੀਅਰਡ ਨੇ ਸਿਹਤ ਵਿਭਾਗ ਵਿਚ 17 ਸਾਲ ਕੰਮ ਕੀਤਾ। ਉਹ ਬਹੁਤ ਹੀ ਦਿਆਲੂ ਸੁਭਾਅ ਵਾਲੀ ਸਿਹਤ ਵਰਕਰ ਸੀ।

Today Now News

RELATED ARTICLES
- Advertisment -

POPULAR POSTS